Mele Lutt Ke

Track 3 · from Saltanat

Mele Lutt Ke

ਮੇਲੇ ਲੁੱਟ ਕੇ

Listen

Lyrics

ਯਾਰਾਂ ਦੀ ਸਲਤਨਤ ਹੁੰਦੀ ਆ
ਸਾਡਾ ਵੱਖਰਾ ਜਿਹਾ ਜਹਾਨ ਬਿੱਲੋ
ਕੋਈ ਪਾਨਾਗੜ੍ਹ ਤੋਂ ਪਿਓਰ ਜਿਹਾ
ਕੋਲ ਚੱਕੀ ਫਿਰੇ ਸਮਾਨ ਬਿੱਲੋ
ਚਾਲੀ ਕਿੱਲਿਆਂ ਦੇ ਟੱਕ ਚ ਸਿੱਧੀ
ਦੇਖ ਭਾਖੜਾ ਰੁੜਦੀ
ਜੱਟ ਲੁੱਟ ਕੇ ਮੇਲੇ ਮੁੜ੍ਹਦਾ ਏ
ਦੁਨੀਆ ਦੇਖ ਕੇ ਮੇਲੇ ਮੁੜ੍ਹਦੀ

ਕੁੜਤੇ ਚਿੱਟੇ ਕੰਨੀ ਨੱਤੀਆਂ
ਮਹਿਲਾਂ ਵਰਗੀਆਂ ਕੋਠੀਆਂ ਛੱਤੀਆਂ
ਆਏ ਗਏ ਨੂੰ ਪੁੱਛ ਕੇ ਠੰਢਾ
ਚਾਹਾਂ ਫੇਰ ਪਿਆਉਂਦੇ ਤੱਤੀਆਂ
ਹੌਲੈਂਡ ਤੇ ਡੀਜੇ ਖੜਕੇ
ਮੇਡ ਇਨ ਲੰਘਜੇ ਅੰਦਰ ਗੁੜ ਦੀ

ਜੱਟ ਲੁੱਟ ਕੇ ਮੇਲੇ ਮੁੜ੍ਹਦਾ ਏ
ਦੁਨੀਆ ਦੇਖ ਕੇ ਮੇਲੇ ਮੁੜ੍ਹਦੀ

ਰੂਹਾਂ ਦੇ ਰੱਜੇ ਜੱਟਾਂ ਨੂੰ
ਨਾ ਕਿਸੇ ਗੱਲ ਦੀ ਥੋੜ੍ਹ ਬਿੱਲੋ
ਮਹਿੰਗੇ ਮੁੱਲ ਦੇ ਘੋੜਿਆਂ ਨੇ
ਪਏ ਛੋਟੇ ਕਰੇ ਕਰੋੜ ਬਿੱਲੋ

ਉਂਝ ਭਾਵੇਂ ਮੋਟਰ ਤੇ ਹੋਈਏ
ਸੈਂਟਰ ਤੱਕ ਆ ਪਹੁੰਚ ਬਿੱਲੋ
ਉਹ ਜੱਟਾਂ ਦੇ ਪਾਇਆ ਹੁੰਦਾ
ਪੈਰਿਸ ਤੋਂ ਜੋ ਲੌਂਚ ਬਿੱਲੋ
ਖੜਕੇ ਦੇਖ ਜ਼ਮਾਨਾ ਜੱਟੀਏ
ਕਿੱਦਾਂ ਪਿੱਛੇ ਲਾਇਆ ਨੀ
ਅਸੀਂ ਪੈਸੇ ਪੂਸੇ ਪਿੱਛੇ ਸੋਹਣੀਏ
ਯਾਰ ਕੋਈ ਹੱਥੋਂ ਗਵਾਇਆ ਨੀ
ਉਹ ਸੰਦੀਪ ਕੁਰੜ ਹੁੰਦੀ ਆ
ਜਿਹੜੀ ਲਿਖਤ ਬੁੱਲ੍ਹਾਂ ਤੇ ਉੱਡਦੀ

ਜੱਟ ਲੁੱਟ ਕੇ ਮੇਲੇ ਮੁੜ੍ਹਦਾ ਏ
ਦੁਨੀਆ ਦੇਖ ਕੇ ਮੇਲੇ ਮੁੜ੍ਹਦੀ

Tracklist

  1. Botal Karti Khali
  2. Mitran Cho Pind
  3. Mele Lutt Ke
  4. Tera Naa Vi

Credits

Singer
Gagan Ali
Songwriter
Sandeep Kurar
Composer
Sandeep Kurar
Music producer
Appu Beats