Tera Naa Vi

Track 4 · from Saltanat

Tera Naa Vi

ਤੇਰਾ ਨਾ ਵੀ

Listen

Lyrics

ਸਾਡੇ ਟੱਬਰ ਨਾਲ ਮਿਲਦਾ ਖੌਰੇ
ਤਾਂ ਵੀ ਸੋਹਣਾ ਲੱਗਦਾ ਏ
ਨੀ ਸਾਨੂੰ ਤੂੰ ਵੀ ਸੋਹਣੀ ਲੱਗਦੀ ਏਂ
ਨੀ ਤੇਰਾ ਨਾ ਵੀ ਸੋਹਣਾ ਲੱਗਦਾ ਏ

ਕਿਵੇਂ ਜੇ ਆਖਾਂ ਕੀ ਲਗਦੀ ਏਂ
ਸਾਡੇ ਘਰ ਦਾ ਜੀਅ ਲਗਦੀ ਏਂ
ਹਾਏ ਸਾਦ ਮੁਰਾਦੀ ਸੋਹਣੀ ਫੱਬੇਂ
ਮੈਨੂੰ ਪਰੀਆਂ ਜਹੀ ਲੱਗਦੀ ਏਂ
ਤੇਰਾ ਮੇਰੀ ਮਾਂ ਨੂੰ ਕਹਿਣਾ
ਮਾਂ ਵੀ ਸੋਹਣਾ ਲੱਗਦਾ ਏ
ਤੂੰ ਵੀ ਸੋਹਣੀ ਲੱਗਦੀ ਏਂ
ਨੀ ਤੇਰਾ ਨਾ ਵੀ ਸੋਹਣਾ ਲੱਗਦਾ ਏ

ਤੇਰਾ ਸਿਰ ਤੇ ਚੁੰਨੀ ਲੈਣਾ ਨੀ
ਮੈਨੂੰ ਨੈਣਾਂ ਨਾ ਕੁੱਝ ਕਹਿਣਾ ਨੀ
ਹਾਏ ਗੱਲਾਂ ਕਰਦੇ ਪਿਆਰ ਦੀਆਂ
ਮੇਰਾ ਘੁੱਟ ਕੇ ਹੱਥ ਫੜ੍ਹ ਲੈਣਾ ਨੀ
ਸੰਦੀਪ ਕੁਰੜ ਨੂੰ ਤੇਰਾ ਕਹਿਣਾ
ਜਾਨ ਵੀ ਸੋਹਣਾ ਲੱਗਦਾ ਏ
ਤੂੰ ਵੀ ਸੋਹਣੀ ਲੱਗਦੀ ਏਂ
ਨੀ ਤੇਰਾ ਨਾ ਵੀ ਸੋਹਣਾ ਲੱਗਦਾ ਏ

Tracklist

  1. Botal Karti Khali
  2. Mitran Cho Pind
  3. Mele Lutt Ke
  4. Tera Naa Vi

Credits

Singer
Gagan Ali
Songwriter
Sandeep Kurar
Composer
Sandeep Kurar
Music producer
Appu Beats