An emotional tug-of-war experienced by many NRIs: the physical relocation to a foreign country versus the deep-rooted, unshakeable attachment to their homeland in Punjab. This song is a proud, nostalgic anthem about cultural preservation. It delivers a classic NRI sentiment: a Punjabi might leave the village to build a successful life overseas, but the village never truly leaves the Punjabi.
ਪਿੰਡ ਸੀ ਕੱਬਡੀ ਕੱਪ ਤੂੰ ਕਿਉਂ ਪੈਸੇ ਭੇਜਤੇ
ਨੀ ਲਾਣੇਦਾਰ ਚਿੱਟੇ ਪਾ ਕੇ ਬਹਿਜੂਗਾ ਸਟੇਜ ਤੇ
ਤੂੰ ਰਹਿਨਾ ਬਾਹਲਾ ਮਿਸ ਕਰਦਾ ਪੰਜਾਬ ਨੂੰ
ਮੈਂ ਤਾਹੀਓਂ ਪੀ ਕੇ ਖਿੰਡ ਨੀ ਗਿਆ
ਪੀ ਆਰ ਤਾਂ ਮੇਰੇ ਨਾ ਜੱਟਾ ਹੋ ਗਿਆ
ਨੀ ਮਿੱਤਰਾਂ ਚੋਂ ਪਿੰਡ ਨੀ ਗਿਆ
ਪੀ ਆਰ ਤਾਂ ਮੇਰੇ ਨਾ ਜੱਟਾ ਹੋ ਗਿਆ
ਨੀ ਮਿੱਤਰਾਂ ਚੋਂ ਪਿੰਡ ਨੀ ਗਿਆ
ਜਾ ਵੇ ਜਾ!
ਵੇ ਥੋੜ੍ਹਾ ਟੈਮ ਹੋਇਆ ਪਿੰਡ ਬਾਜੀ ਕਰਵਾਈ ਨੂੰ
ਨੀ ਚੀਨਿਆਂ ਕਬੂਤਰਾਂ ਸ਼ੌਕ ਛੋਟੇ ਭਾਈ ਨੂੰ
ਜਿਹੜਾ ਮੇਲੇ ਤੇ ਗਗਨ ਅਲੀ ਸੱਦਿਆ
ਨੀ ਉਹ ਵੀ ਲਾ ਕੇ ਐਂਡ ਹੀ ਗਿਆ
ਪੀ ਆਰ ਤਾਂ ਮੇਰੇ ਨਾ ਜੱਟਾ ਹੋ ਗਿਆ
ਨੀ ਮਿੱਤਰਾਂ ਚੋਂ ਪਿੰਡ ਨੀ ਗਿਆ
ਵੇ ਕਿੰਨੇ ਰੱਖੇ ਰੌਟ ਵਿਲ ਕਿੰਨੀਆਂ ਨੇ ਘੋੜੀਆਂ
ਨੀ ਸੱਚ ਦੱਸਾਂ ਉਥੇ ਈ ਦਿਵਾਲੀਆਂ ਤੇ ਲੋਹੜੀਆਂ
ਸਿੱਧਾ ਡੂਮਣਾ ਜਾਊਗਾ ਹੁਣ ਸ਼ਹਿਦ ਨੂੰ
ਨੀ ਤੈਨੂੰ ਵੀ ਭਰਿੰਡ ਨੀ ਕਿਹਾ
ਪੀ ਆਰ ਤਾਂ ਮੇਰੇ ਨਾ ਜੱਟਾ ਹੋ ਗਿਆ
ਨੀ ਮਿੱਤਰਾਂ ਚੋਂ ਪਿੰਡ ਨੀ ਗਿਆ
ਹਾਂ ਇੱਕ ਸੱਚ ਐਤਕੀਂ ਵਿਆਹ ਵੀ ਤੇਰੇ ਯਾਰ ਦਾ
ਨੀ ਪਾ ਲੀ ਨਾ ਤਿਓੜੀਆਂ ਰਿਪੌਂਡ ਦੇਖੀਂ ਵਾਰਦਾ
ਕੀ ਬਣਦਾ ਸੰਦੀਪ ਕੁਰੜ ਆਲੇ ਦਾ
ਨੀ ਜੱਟ ਦਾ ਟ੍ਰੈਂਡ ਨੀ ਗਿਆ
ਅੱਛਾ ਜੀ!
ਪੀ ਆਰ ਤਾਂ ਮੇਰੇ ਨਾ ਜੱਟਾ ਹੋ ਗਿਆ
ਨੀ ਮਿੱਤਰਾਂ ਚੋਂ ਪਿੰਡ ਨੀ ਗਿਆ